ਪਾਓ $1500 ਦੇ ਸਮਾਰਟ ਉਪਕਰਨ ਸਾਡੇ ਵੱਲੋਂ1 - ਨਾਲ ਹੀ ਮੁਫ਼ਤ ਪ੍ਰੋ ਇੰਸਟਾਲ2
ਹੋਮ
/ ਡੀਲਜ਼ ਅਤੇ ਬੰਡਲਜ਼
/ SmartHome Security ਡੀਲਪਾਓ $1500 ਦੇ ਸਮਾਰਟ ਉਪਕਰਨ ਸਾਡੇ ਵੱਲੋਂ1 - ਨਾਲ ਹੀ ਮੁਫ਼ਤ ਪ੍ਰੋ ਇੰਸਟਾਲ2
$
undefined
/ਮਹੀਨਾ
ਪਾਓ $1500 ਦੇ ਸਮਾਰਟ ਉਪਕਰਨ ਸਾਡੇ ਵੱਲੋਂ1 - ਨਾਲ ਹੀ ਮੁਫ਼ਤ ਪ੍ਰੋ ਇੰਸਟਾਲ2
ਇਹ ਪਲਾਨ ਕੀ ਹੈ
ਡੋਰਬੈੱਲ ਕੈਮਰਾ $0 ‘ਚ
ਰੀਟੇਲ ਮੁੱਲ: $285
ਤੋਹਫ਼ੇ ਦੇ ਵੇਰਵੇ
- ਵਾਈਡ ਫੀਲਡ ਆਫ਼ ਵਿਊ ਵਾਲਾ ਹਾਈ-ਰੈਜ਼ੋਲਿਊਸ਼ਨ ਕੈਮਰਾ
- ਲੋਕਾਂ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਇਨਫ੍ਰਾਰੈਡ ਨਾਈਟ ਵਿਜ਼ਨ ਅਤੇ ਐਡਵਾਂਸਡ ਵੀਡੀਓ ਐਨਾਲਿਟਿਕਸ
- ਟੂ-ਵੇਅ ਔਡੀਓ
- ਪਾਵਰ ਅਤੇ ਚਾਈਮ ਦੇ ਕਈ ਵਿਕਲਪਾਂ ਨਾਲ ਮੌਸਮ-ਪ੍ਰਤੀਰੋਧਕ ਡਿਜ਼ਾਈਨ
ਕੰਟਰੋਲ + ਵੀਡੀਓ
ਮੁਕੰਮਲ ਸੁਰੱਖਿਆ ਲਈ
ਪਲੈਨ ਦੇ ਵੇਰਵੇ
ਪ੍ਰੋਫ਼ੈਸ਼ਨਲ ਮੋਨੀਟਰਿੰਗ
24/7 ਅਲਾਰਮ ਰਿਸਪੌਂਸ ਨਾਲ ਕੈਨੇਡਾ ਦੀ ਸਭ ਤੋਂ ਭਰੋਸੇਮੰਦ ਅਲਾਰਮ ਸਰਵਿਸ
ਸੁਰੱਖਿਆ ਦੇ ਪੂਰਾ ਯੋਗ
ਜਦ ਤੁਸੀਂ ਘਰੋਂ ਦੂਰ ਹੋਵੋ ਤਾਂ ਆਪਣੇ ਫ਼ੋਨ ਨਾਲ ਆਪਣੇ ਘਰ ਦੇ ਅੰਦਰ ਜਾਂ ਬਾਹਰ ਨਜ਼ਰ ਰੱਖੋ
ਔਨਲਾਈਨ ਸਿਕਿਉਰਿਟੀ - ਸਟੈਂਡਰਡ4
$25,000 ਤੱਕ ਆਈਡੈਂਟਿਟੀ ਥੈਫ਼ਟ ਰੀਇੰਬਰਸਮੈਂਟ ਕਵਰੇਜ ਸ਼ਾਮਲ ਹੈ
ਹਾਰਡਵੇਅਰ
1 ਕੰਟਰੋਲ ਪੈਨਲ
ਆਰਮ, ਡਿਸਆਰਮ ਕਰੋ ਅਤੇ ਦੇਖੋ ਕਿ ਦਰਵਾਜ਼ੇ ’ਤੇ ਕੌਣ ਹੈ
1 HD ਕੈਮਰਾ
ਕੋਈ ਇਨਡੋਰ, ਆਊਟਡੋਰ, ਜਾਂ ਡੋਰਬੈੱਲ ਕੈਮਰਾ ਚੁਣੋ
1 ਸਿਕਿਉਰਿਟੀ ਸਟਾਰਟਰ ਕਿਟ
2 ਡੋਰ/ਵਿੰਡੋ ਸੈਂਸਰ ਅਤੇ 1 ਮੋਸ਼ਨ ਸੈਂਸਰ
3 ਵਾਧੂ ਡਿਵਾਈਸਿਜ਼
14 ਡਿਵਾਈਸਿਜ਼ ਵਿੱਚੋਂ ਚੁਣੋ
ਸੌਫਟਵੇਅਰ
ਕਿਸੇ ਵੀ ਥਾਂ ਤੋਂ ਆਪਣਾ ਘਰ ਕੰਟਰੋਲ ਕਰੋ
SmartHome ਐਪ ਨਾਲ ਆਪਣੇ ਘਰ ਦੀ ਨਿਗਰਾਨੀ ਕਰੋ, ਅਲਰਟ ਪ੍ਰਾਪਤ ਕਰੋ ਅਤੇ ਆਪਣੇ ਐਪਲਾਂਇਸਿਸ ਕੰਟਰੋਲ ਕਰੋ
ਸਥਾਪਨਾ
ਸੈਲਫ਼-ਇੰਸਟਾਲ ਜਾਂ ਪ੍ਰੋ-ਇੰਸਟਾਲ ਚੁਣੋ
$150 ਲਈ ਪ੍ਰੋ-ਇੰਸਟਾਲ ’ਤੇ 65% ਬੱਚਤਾਂ ਦਾ ਆਨੰਦ ਲਓ ਜਾਂ ਵਾਪਸੀ ਯੋਗ $100 ਸੈਲਫ਼-ਇੰਸਟਾਲ ਕਿਟ ਫ਼ੀਸ ਪ੍ਰਾਪਤ ਕਰੋ
ਆਪਣੇ ਘਰ ਅਤੇ ਪਰਿਵਾਰ ਦੀ ਰੱਖਿਆ ਕਰੋ
ਕਿਸੇ ਵੀ ਥਾਂ ਤੋਂ ਆਪਣੇ ਘਰ ਦੀ ਨਿਗਰਾਨੀ ਕਰੋ
ਆਪਣੀ ਔਨਲਾਈਨ ਪਛਾਣ ਸੁਰੱਖਿਅਤ ਰੱਖੋ
5 ਸਾਲ ਦੀ ਟਰਮ ਗਰੰਟੀ3
ਡੋਰਬੈੱਲ ਕੈਮਰਾ 2
$0
ਕੰਟਰੋਲ + ਵੀਡੀਓ1
$49/ਮਹੀਨਾ।
ਪਾਓ $1500 ਦੇ ਸਮਾਰਟ ਉਪਕਰਨ ਸਾਡੇ ਵੱਲੋਂ1 - ਨਾਲ ਹੀ ਮੁਫ਼ਤ ਪ੍ਰੋ ਇੰਸਟਾਲ2
ਆਮ ਤੌਰ 'ਤੇ ਪੁੱਛੇ ਜਾਣ ਵਾਲੇ ਸਵਾਲ
SmartHome Security ਦਾ ਸਮਰਥਨ ਕਰਨ ਲਈ ਮੈਨੂੰ ਕੀ ਚਾਹੀਦਾ ਹੈ? ਕੀ ਮੈਂ ਆਪਣੇ ਮੌਜੂਦਾ ਸੁਰੱਖਿਆ ਪ੍ਰਦਾਤਾ ਤੋਂ ਬਦਲ ਸਕਦਾ/ਸਕਦੀ ਹਾਂ?
ਜੇ ਮੇਰੇ ਕੋਲ ਹੋਰ TELUS ਸਰਵਸਿਜ਼ ਹਨ ਤਾਂ ਕੀ ਮੈਨੂੰ ਕੋਈ ਛੋਟ ਮਿਲੇਗੀ?
ਇੰਸਟਾਲੇਸ਼ਨ ਕਿਵੇਂ ਹੁੰਦੀ ਹੈ?
ਕੀ ਮੈਂ ਇਹ ਡੀਲ ਆਪਣੇ ਅਨੁਸਾਰ ਕਰ ਸਕਦਾ/ਸਕਦੀ ਹਾਂ?
ਮੇਰੀ 3 ਜਾਂ 5 ਸਾਲ ਦੀ ਟਰਮ ਪੂਰੀ ਹੋਣ ਬਾਅਦ ਕੀ ਹੋਏਗਾ?
ਮੈਂ My Amazon Echo ਅਤੇ Amazon Alexa ਨਾਲ ਆਪਣੀ SmartHome Security ਨੂੰ ਕਿਵੇਂ ਨਿਯੰਤਰਿਤ ਕਰਾਂ?
ਜੋ ਤੁਸੀਂ ਲੱਭ ਰਹੇ ਹੋ ਉਹ ਨਹੀਂ ਹੈ?
ਆਪਣਾ ਆਦਰਸ਼ ਬੰਡਲ ਬਣਾਓ। ਜਿੰਨਾ ਜ਼ਿਆਦਾ ਤੁਸੀਂ ਜੋੜਦੇ ਹੋ, ਓਨਾ ਜ਼ਿਆਦਾ ਤੁਸੀਂ ਬਚਾਉਂਦੇ ਹੋ।
ਕੈਨੇਡਾ ਦਾ ਸਭ ਤੋਂ ਭਰੋਸੇਮੰਦ ਸੁਰੱਖਿਆ ਪ੍ਰਦਾਤਾ5
ਸਾਡੀ ਵਚਨਬੱਧਤਾ
30 ਦਿਨ ਦੀ ਪੈਸੇ ਵਾਪਸ ਕਰਨ ਦੀ ਗਰੰਟੀ
ਜੇ ਤੁਸੀਂ ਖੁਸ਼ ਨਹੀਂ ਤਾਂ ਅਸੀਂ ਵੀ ਨਹੀਂ। 30 ਦਿਨ ਅੰਦਰ ਪਰੇਸ਼ਾਨੀ ਮੁਕਤ ਰਿਟਰਨ ਦਾ ਅਨੰਦ ਲਓ
ਲਚਕਦਾਰ ਇੰਸਟਾਲੇਸ਼ਨ ਵਿਕਲਪ
ਇਸ ਨੂੰ ਆਪਣੇ-ਆਪ ਕਰੋ ਅਤੇ ਸਾਡੇ ਔਨਲਾਈਨ ਮਾਰਗ-ਦਰਸ਼ਨ ਨਾਲ ਆਪਣੇ ਸਮੇਂ ’ਤੇ ਸੈਲਫ਼-ਇੰਸਟਾਲ ਕਰੋ। ਜਾਂ ਅਸੀਂ ਇਹ ਤੁਹਾਡੇ ਲਈ ਪ੍ਰੋਫੈਸ਼ਨਲ ਇੰਸਟਾਲੇਸ਼ਨ ਕਰ ਸਕਦੇ ਹਾਂ।
ਤੁਸੀਂ ਅਤੇ ਤੁਹਾਡਾ ਡੇਟਾ ਸਾਡੇ ਕੋਲ ਸੁਰੱਖਿਅਤ ਹੈ
ਅਸੀਂ ਤੁਹਾਡਾ ਨਿੱਜੀ ਡਾਟਾ ਇਕੱਠਾ ਕਰਨ ਲਈ ਤੁਹਾਡੀ ਗੱਲਬਾਤ ਨਹੀਂ ਸੁਣਾਂਗੇ। ਤੁਹਾਡੇ ਘਰ ਅੰਦਰ ਜੋ ਹੁੰਦਾ ਹੈ ਉਹ ਨਿੱਜੀ ਹੁੰਦਾ ਹੈ - ਅਤੇ ਇਹ ਉਸੇ ਤਰ੍ਹਾਂ ਹੀ ਰਹੇਗਾ।